Posts

Shukar Dateya - Prabh Gill

  ਮੈਂ ਕਾਗਜ਼ ਦੀ ਬੇੜੀ ਰੱਬਾ, ਤੂੰ ਮੈਨੂੰ ਪਾਰ ਲੰਘਾਇਆ I was like a paper boat, O Lord, and You helped me cross the waters → I was fragile and helpless like a paper boat, but You carried me through life’s challenges. ਸ਼ੁੱਕਰ ਕਰਾਂ ਮੈਂ ਤੇਰਾ ਹਰਦਮ , ਮੈਂ ਜੋ ਮੰਗਿਆ ਸੋ ਪਾਇਆ I thank You always — whatever I asked for, You granted → I'm grateful every moment, because You fulfilled my wishes and needs. ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ Thank You, Giver, thank You → A heartfelt repetition of gratitude to the Divine provider. ਜਿੰਦਗੀ ਰਹੀ ਏ ਗੁਜ਼ਰ ਦਾਤਿਆ This life has passed by gracefully, O Giver → You’ve made my life’s journey smooth, and I’m thankful for it. ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ... Thank You, Giver, thank You… → Again, repeating thankfulness with sincerity and devotion. ਆਮ ਰਹਾਂ ਜਾਂ ਖਾਸ ਹੋਵਾਂ, ਇਹ ਕਦੇ ਨਾ ਚਾਹਵਾਂ ਮੈਂ Whether I stay ordinary or become special, I never wish for status → I don't seek fame or recognition; I just want to stay true and content. ਮੁੱਲ ਮੇਹਨਤ ਦਾ ਪੈ ਜਾਵੇ, ...

Noormahal by Chani Nattan, Inderpal Moga & J-Statik - Lyrics in Punjabi

  ਇਕਤਾਰਾ ਵੱਜਦਾ, ਵੇ ਰਾਂਝਣਾ ਨੂਰਮਹਿਲ ਦੀ ਮੋਰੀ ਚੱਲ ਵਿਆਹ ਕਰਵਾ ਲਈਏ ਵੇ ਆਪਾਂ ਦੁਨੀਆ ਕੋਲ਼ੋਂ ਚੋਰੀ ਇਕਤਾਰਾ ਵੱਜਦਾ, ਵੇ ਰਾਂਝਣਾ ਨੂਰਮਹਿਲ ਦੀ ਮੋਰੀ ਚੱਲ ਵਿਆਹ ਕਰਵਾ ਲਈਏ ਵੇ ਆਪਾਂ ਦੁਨੀਆ ਕੋਲ਼ੋਂ ਚੋਰੀ (ਦੁਨੀਆ ਕੋਲ਼ੋਂ ਚੋਰੀ) ਹੋ, ਤੇਰੇ ਰਾਹਾਂ ਵਿੱਚ ਅੱਖੀਆਂ ਵਿਛਾਈ ਫ਼ਿਰਦੀ ਤੈਨੂੰ ਦਿਲ ਆਪ ਦੇ 'ਚ ਮੈਂ ਵਸਾਈ ਫ਼ਿਰਦੀ ਹਾਂ ਕਰਦੇ ਹਾਣ ਦਿਆ ਵੇਖੀਂ, ਐਵੇਂ ਦਿਲ ਨਾ ਤੋੜੀਂ ਹਾਂ ਕਰਦੇ ਹਾਣ ਦਿਆ ਵੇ ਵੇਖੀਂ, ਐਵੇਂ ਦਿਲ ਨਾ ਤੋੜੀਂ ਇਕਤਾਰਾ ਵੱਜਦਾ, ਵੇ ਰਾਂਝਣਾ ਨੂਰਮਹਿਲ ਦੀ ਮੋਰੀ ਚੱਲ ਵਿਆਹ ਕਰਵਾ ਲਈਏ ਵੇ ਆਪਾਂ ਦੁਨੀਆ ਕੋਲ਼ੋਂ ਚੋਰੀ (ਵੇ ਆਪਾਂ ਦੁਨੀਆ ਕੋਲ਼ੋਂ ਚੋਰੀ) (ਦੁਨੀਆ ਕੋਲ਼ੋਂ ਚੋਰੀ) ਜੇ ਮੇਰਾ ਵੱਸ ਚੱਲ ਤਾਂ ਮੈਂ ਤੈਨੂੰ ਦਿਲ ਵਿੱਚ ਰੱਖਾਂ ਲੁਕਾ ਕੇ ਇਹ ਚੰਦਰੇ ਜਗਦੀਆਂ ਨਜ਼ਰਾਂ ਕੋਲ਼ੋਂ ਪਿਆਰ ਨੂੰ ਰੱਖਾਂ ਛੁਪਾ ਕੇ ਲੁੱਕ-ਲੁੱਕ ਰੋਵੇਂਗਾ, ਸੱਜਣਾ, ਜੇ ਮੈਂ ਹੋਰ ਕਿਸੇ ਦੀ ਹੋ ਗਈ ਤੂੰ ਰੋਵੇਂਗਾ, ਸੱਜਣਾ, ਜੇ ਮੈਂ ਹੋਰ ਕਿਸੇ ਦੀ ਹੋ ਗਈ ਇਕਤਾਰਾ ਵੱਜਦਾ, ਵੇ ਰਾਂਝਣਾ ਨੂਰਮਹਿਲ ਦੀ ਮੋਰੀ ਚੱਲ ਵਿਆਹ ਕਰਵਾ ਲਈਏ ਵੇ ਆਪਾਂ ਦੁਨੀਆ ਕੋਲ਼ੋਂ ਚੋਰੀ (ਦੁਨੀਆ ਕੋਲ਼ੋਂ ਚੋਰੀ) ਸਾਂਭ-ਸਾਂਭ ਰੱਖਦੀ ਆਂ ਜਿਹੜੀ ਗਾਲ਼ ਵਿੱਚ ਪਾ ਗਿਆ ਤੂੰ ਗਾਨੀ ਵੇ (ਪਾ ਗਿਆ ਤੂੰ ਗਾਨੀ ਵੇ) ਆਪ ਦੇ ਬਾਰੇ 'ਚ ਦੱਸ, ਮੁੰਡਿਆ ਵੇ ਕੁੜੀ ਹੋਈ ਆ ਦੀਵਾਨੀ ਵੇ (ਹੋਈ ਆ ਦੀਵਾਨੀ ਵੇ) ਜਾ ਮੋਗੇ ਵਾਲਿਆ ਵੇ ਨੱਤਾਂ ਵਿੱਚ ਜਾ ਕੇ ਗੱਲ ਤਾਂ ਤੋਰੀਂ ਜਾ ਮੋਗ...

Attraction by Sukha & Prodgk - Lyrics in Punjabi

  ਬਿੱਲੀ ਬਿੱਲੀ ਅੱਖ ਦਾ ਕੁੜੇ ਲੰਘੀ ਮੋਢੇ ਨਾਲ ਮੋਢਾ ਮਾਰ ਕੇ ਰੰਗ ਫੁੱਲਾਂ ਦੇ ਵੀ ਖਿੜ ਗਏ ਕੁੜੇ ਅਸੀਂ ਦੋਵੇਂ ਜਦ ਮਿਲ ਗਏ ਕੁੜੇ ਨੈਣਾਂ ਨੈਣਾਂ ਨਾਲ਼ ਗੱਲ ਹੋਈ ਆ ਉੱਡ ਦੋਵਾਂ ਦੇ ਹੀ ਦਿਲ ਗਏ ਕੁੜੇ ਤੇਰੇ ਇਸ਼ਕੇ ਦਾ ਸਾਨੂੰ ਚੰਦਰਾ ਨਸ਼ਾ ਜੇਹਾ ਸਵਾਰ ਹੋ ਗਯਾ ਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ ਜਦੋ ਦਾ ਦੀਦਾਰ ਹੋ ਗਯਾ ਲੰਘੀ ਮੋਢੇ ਨਾਲ ਮੋਢਾ ਮਾਰ ਕੇ ਸੱਚੀ ਮੁੰਡੇ ਨੂੰ ਪਿਆਰ ਹੋ ਗਯਾ ਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ ਹੋ ਜ਼ੁਲਫ਼ਾਂ ਦੇ ਨਾਗ ਤੇਰੇ ਡੰਗਦੇ ਕੁੜੇ ਅਸੀਂ ਮਿੰਨਾ ਮਿੰਨਾ ਤੇਰੇ ਕੋਲੋਂ ਸੰਗਦੇ ਕੁੜੇ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਦਿਸਦਾ ਅਸੀਂ ਜਦੋ ਤੇਰੀ ਗਲ਼ੀ ਵਿੱਚੋ ਨੰਗਦੇ ਕੁੜੇ ਸ਼ਾਮ ਢਲਦੀ ਰੰਗ ਜੇਹਾ ਰੰਗ ਤੇਰਾ ਨੀ ਨੀ ਤੂੰ ਗਬਰੂ ਦੇ ਦਿਲ ਵਿਚ ਲਾਇਆ ਡੇਰਾ ਨੀ ਹੋ ਜੀਅ ਕਿਥੇ ਲੱਗੇ ਤੇਰੀ ਦੀਦ ਤੋਂ ਬਿਨਾ ਨੀ ਤੂੰ ਚੈਨ ਵੈਨ ਕੁੜੇ ਲੁੱਟ ਗਯੀ ਏ ਮੇਰਾ ਨੀ ਨੂਰ ਚੇਹਰੇ ਤੇ ਗੁਲਾਬ ਜੇਹਾ ਨੀ ਨਸ਼ਾ ਤੇਰਾ ਏ ਸ਼ਰਾਬ ਜੇਹਾ ਨੀ ਮੇਰੀ ਇਕ ਵੀ ਨਾ ਸੁਣਦਾ ਕੁੜੇ ਦਿਲ ਹੱਦ ਤੋਂ ਵੀ ਬਾਹਰ ਹੋ ਗਯਾ ਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ ਜਦੋ ਦਾ ਦੀਦਾਰ ਹੋ ਗਯਾ ਲੰਘੀ ਮੋਢੇ ਨਾਲ ਮੋਢਾ ਮਾਰ ਕੇ ਸੱਚੀ ਮੁੰਡੇ ਨੂੰ ਪਿਆਰ ਹੋ ਗਯਾ ਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ ਓ ਤੇਰੀ ਸਿਫ਼ਤ ਏ ਕਿਵੇਂ ਕਿੰਨੇ ਗੀਤ ਗਾਵਾਂ ਨੀ ਉੱਤੋਂ ਦੱਸ ਵੀ ਨਾ ਹੋਵੇ ਤੈਨੂੰ ਕਿੰਨਾ ਚਾਹਵਾਂ ਨੀ Time ਲੈ ਕੇ ਰੀਝਾਂ ਨਾ ਬਣਾਈ ਰੱਬ ਨੇ ਤੇਰੀ ਸਾਦਗੀ ਤੋਂ ਕੁੜੇ ਵਾਰੇ ਵਾਰੇ ਜਾਵ...

Ik Onkar Nanak - Bhai Harvinder Singh Ji & Bhai Satvinder Lyrics in ਪੰਜਾਬੀ and English

ਹੇ ਤਾਰਨਹਾਰ ਨਾਨਕ, ਪੂਰਨ ਅਵਤਾਰ ਨਾਨਕ Hey saviour Nanak, perfect divine incarnation Nanak → O Nanak, the one who delivers us from sorrow, you are the complete divine embodiment. ਤੇਰੀਆਂ ਤੂੰਹੀ ਜਾਣੇ, ਸੱਚੀ ਸਰਕਾਰ ਨਾਨਕ Only You know Your ways, true sovereign Nanak → Only you truly understand your divine play, O Nanak, the true Lord. ਮੈਂ ਤੇਰਾ ਮਰਦਾਨਾ, ਤੂੰ ਮੇਰਾ ਦਾਤਾਰ ਨਾਨਕ I am your Mardana (devotee), you are my giver Nanak → I am your humble companion like Bhai Mardana, and you are my benefactor. ਤਰ ਦੀ ਤਰੱਪ ਨਾਲ ਜਦ ਜੁੜਦੀ ਤੇਰੀ ਤਾਰ ਨਾਨਕ When the yearning soul connects with Your string, Nanak → When the soul cries in longing and connects with your divine chord, O Nanak. ਓਹੀਓ ਓਹ ਰਹਿ ਜਾਂਦਾ ਇਕ ਸਾਡੇ ਵਿਚਕਾਰ ਨਾਨਕ That very One remains between us, Nanak → That divine presence stays between you and me — always, Nanak. ਮੇਰੇ ਵਿਚ ਤੂੰ, ਤੇਰੇ ਚੋਂ ਬੋਲੇ ਨਿਰੰਕਾਰ ਨਾਨਕ You are within me, and from within you speaks the formless, Nanak → You live within me, and through you speaks the voice of the Formless One (G...

Motti Motti Akh - Shivjot, Gurlez Akhtar - Lyrics in Punjabi

  ਵੇ ਗੱਡੀਆਂ 'ਚ ਰਹਿੰਦੇ ਕਿਉਂ glass ਕੱਚ ਦੇ ਨੀ ਆਥਣੇ ਜੇ ਲਾਏ ਬਿਨਾਂ ਕਿੱਥੇ ਵੱਚਦੇ ਵੇ ਚੀਰਦੀ ਜਾਂਦੀ ਐ ਉਤੋਂ ਠੰਡ ਕਾਲ਼ਜੇ ਨੀ ਐਵੇਂ ਤਾਂ ਨਹੀਂ ਮੋਟੇ-ਮੋਟੇ peg ਪਚਦੇ ਨੀ ਕਾਲ਼ੀਆਂ ਰਾਤਾਂ 'ਚ ਚੜ੍ਹੇ ਚੰਦ ਬਣਕੇ ਨੀ ਯਾਰ ਮੇਰੇ ਖੜ੍ਹਦੇ ਨੇ ਕੰਧ ਬਣਕੇ ਨੀ ਇਹਨਾਂ ਨਾਲ ਹੁਣ ਮਿਲਣੋ ਵੀ ਰਹਿ ਗਿਆ ਨੀ ਕਾਹਦਾ ਬਿੱਲੋ ਤੇਰੇ ਨਾਲ ਪਿਆਰ ਹੋ ਗਿਆ ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ 26  ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ ਨੀ ਦਿਲ ਮੇਰਾ ਅੱਜ ਵੱਸੋਂ ਬਾਹਰ ਹੋ ਗਿਆ ਓ, ਪਹਿਲੀ-ਪਹਿਲੀ date ਦਾ ਕਰਾਰ ਹੋ ਗਿਆ ਸਾਹਾਂ ਤੋਂ ਜ਼ਰੂਰੀ ਮੈਨੂੰ ਯਾਰ ਹੋ ਗਿਆ 21 ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ ਵੇ ਦਿਲ ਅੱਜ ਮੇਰਾ ਵੀ ਉਡਾਰ ਹੋ ਗਿਆ ਡੂੰਘੇ ਬੜੇ ਆਸ਼ਕੀ ਦੇ ਫ਼ੱਟ, ਬੱਲੀਏ ਨੀ ਤੇਰੇ 'ਤੇ crazy ਹੋਇਆ ਜੱਟ, ਬੱਲੀਏ ਸੀ Ford ਦਾ ਸ਼ੁਕੀਨ ਬੜਾ ਮੁੰਡਾ ਸ਼ੁਰੂ ਤੋਂ ਨੀ ਤੇਰੇ ਪਿੱਛੇ Range 'ਤੇ ਸਵਾਰ ਹੋ ਗਿਆ ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ 26 ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ ਨੀ ਦਿਲ ਮੇਰਾ ਅੱਜ ਵੱਸੋਂ ਬਾਹਰ ਹੋ ਗਿਆ ਦਿਲ ਮੇਰਾ ਅੱਜ ਵੱਸੋਂ ਦਿਲ ਮੇਰਾ ਅੱਜ ਵੱਸੋਂ ਹੋ, ਮੈਂ ਵੀ ਦਿਲ ਵਿੱਚ ਸਾਂਭ-ਸਾਂਭ ਰੱਖਦੀ ਤੈਨੂੰ ਦੁਨੀਆ ਤੋਂ ਚੋਰੀ-ਚੋਰੀ ਤੱਕਦੀ ਸੱਭ ਕੀਤੀਆਂ throw ਵੇ ਮੈਂ goggle ਆ ਕਾਹਦੀ ਕੀਤੀ ਤੂੰ ਤਰੀਫ਼ ਮੇਰੀ ਅੱਖ ਦੀ ਤੂੰ...

Elevated - Shubh

  ਗੁੱਡੀ ਸਿਖਰਾਂ ਤੇ ਜੱਟ ਦੀ.. ਉੱਤੋਂ ਜੱਟ ਧੂੜਾਂ ਪੱਟ ਨੀ.. ਵੇਖ ਦੁਨੀਆਂ ਏ ਮੱਚਦੀ.. ਚਾਲ ਪੜ੍ਹ ਜਾਂਦਾ ਅੱਖ ਦੀ.. !! ਗੁੱਡੀ ਸਿਖਰਾਂ ਤੇ ਜੱਟ ਦੀ.. ਉੱਤੋਂ ਜੱਟ ਧੂੜਾਂ ਪੱਟ ਨੀ.. ਵੇਖ ਦੁਨੀਆਂ ਏ ਮੱਚਦੀ.. ਚਾਲ ਪੜ੍ਹ ਜਾਂਦਾ ਅੱਖ ਦੀ.. !! ਵੇਖ ਦੁਨੀਆਂ ਏ ਮੱਚਦੀ.. ਮਚੋਣੀ ਅਜੇ ਹੋਰ ਐ.. ਵੱਖਰਾ ਸਟਾਈਲ ਬੀਬਾ.. ਵੱਖਰੀ ਜੀ ਤੋਰ ਐ.. ਨੀ ਵੱਸੋਂ ਬਾਹਰ ਚਲਦੇ ਨੀ.. ਸਾਡੀ ਗੱਲ ਹੋਰ ਐ ਨੀ.. 24X7  ਚਿੱਲ ਮੌਡ ਰਹਿੰਦੀ.. ਸਾਨੂੰ ਲੋਰ ਐ ਨੀ.. ਆਜੇ ਜੀਹਨੇ ਆਉਣਾ.. ਆਕੇ ਵੈਰ ਪਾਕੇ ਦੇਖੇ.. ਗਿਣਤੀ ਨਾ ਕੋਈ ਅੱਗੇ ਹੱਡ ਕਿੰਨੇ ਸੇਕੇ.. ਰੱਬ ਨੇ ਤਾਂ ਆਹੀ ਕੁਝ.. ਲਿਖਿਆ ਏ ਲੇਖੇ.. ਸ਼ਕਲੋ ਸ਼ਰੀਫ਼.. ਜਾਣੀ ਨਾ ਤੂੰ ਘੱਟ ਨੀ.. ਗੁੱਡੀ ਸਿਖਰਾਂ ਤੇ ਜੱਟ ਦੀ.. ਉੱਤੋਂ ਜੱਟ ਧੂੜਾਂ ਪੱਟ ਨੀ.. ਵੇਖ ਦੁਨੀਆਂ ਏ ਮੱਚਦੀ.. ਚਾਲ ਪੜ੍ਹ ਜਾਂਦਾ ਅੱਖ ਦੀ.. !! ਗੁੱਡੀ ਸਿਖਰਾਂ ਤੇ ਜੱਟ ਦੀ.. ਉੱਤੋਂ ਜੱਟ ਧੂੜਾਂ ਪੱਟ ਨੀ.. ਵੇਖ ਦੁਨੀਆਂ ਏ ਮੱਚਦੀ.. ਚਾਲ ਪੜ੍ਹ ਜਾਂਦਾ ਅੱਖ ਦੀ.. !! ਓ ਖੌਰੇ ਕਿਵੇਂ ਮਾੜਿਆਂ ਕੰਮਾਂ ਚ ਪਿਆ ਪੈਰ ਐ ਨੀ.. ਪੈਰ ਕਾਹਦਾ ਪਿਆ ਸਾਰਾ ਜਿੱਤ ਲਿਆ ਸ਼ਹਿਰ ਐ.. ਸਾਰਾ ਸ਼ਹਿਰ ਮੰਗੇ ਖ਼ੈਰ.. ਜਦੋਂ ਕੱਢ ਦੇ ਆ ਫਾਇਰ.. ਉੱਚੀ ਸੁਣਦੀ ਖੜ੍ਹਾਕ.. ਬਿੱਲੋ ਸਿਖ਼ਰ ਦੁਪਹਿਰ.. ਓ ਚੇਂਜ ਹੁੰਦੇ ਸਿਮ.. ਸਾਡੇ ਵਾਂਗ ਨੀ ਕਮੀਜ਼ਾਂ.. ਸਿੰਗ ਨਾ ਫਸਾ ਲੀ.. ਹੋਊ ਮਾੜਾ ਹੀ ਨਤੀਜਾ.. ਨੀ ਵੈਰ ਜਿੱਥੇ ਪੈਜੇ.. ਓਥੇ ਲਾ ਦਈਏ ਰੀਝਾਂ.. ਓ ਫ਼ੱਟ ਭਰ...

Ikko Nikke - Satinder Sartaj

  ਹੋ, Sartaaj, ਕਿੱਸਾ ਜੋੜ ਦੇ ਪ੍ਰੀਤ ਦਾ ਰੂਹ ਦੀ ਰੀਤ ਦਾ, ਦਿਲਾਂ ਦੇ ਮਾਹੀ ਮੀਤ ਦਾ ਪੈ ਗਈ ਅੱਥਰੇ ਖਿਆਲਾਂ ਨਾਲ਼ ਦੋਸਤੀ ਤੇ ਗੁਆਚਿਆਂ ਜਿਹਾ ਦਾ ਸਮਾਂ ਵੀਤਦਾ ਸਾਨੂੰ ਸਿਰਾ ਨਹੀਂ ਥਿਆਉਂਦਾ ਸੁੱਚੇ ਗੀਤ ਦਾ ਚਾਅ ਤਾਂ ਵੱਡੇ, ਚਾਹ ਤਾਂ ਵੱਡੇ ਚਾਹ ਤਾਂ ਵੱਡੇ ਅਤੇ ਵਾਕ ਨਿੱਕੇ-ਨਿੱਕੇ ਦੱਸੋ ਜੀ ਹੁਣ ਕੀ ਲਿਖੀਏ? ਹਾਏ ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ ਦੱਸੋ ਜੀ ਹੁਣ ਕੀ ਲਿਖੀਏ? ਸੱਭ ਮਿੱਟ ਗਏ ਨੇ ਅਟਕ-ਅੜਿੱਕੇ ਦੱਸੋ ਜੀ ਹੁਣ ਕੀ ਲਿਖੀਏ? ਹਾਏ ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ ਇਹ ਅਵੱਲੀਆਂ ਨੇ ਸਾਂਝਾ ਤੇ ਸਕੀਰੀਆਂ ਪਾਈਆਂ ਗਲ਼ੇ ‘ਚ ਗੁਲਾਬੀ ਨੇ ਜ਼ੰਜੀਰੀਆਂ ਸਾਡੇ ਨੈਣਾਂ ਵਿੱਚ ਆਸ਼ਕੀ ਦੀ ਤਾਲ ਹੈ ਤਾਹੀਓਂ ਨੱਚਣੇ ਨੂੰ ਕਹਿੰਦੀਆਂ ਫ਼ਕੀਰੀਆਂ ਸਾਡੀ ਜੇਬ ‘ਚੇ ਮੋਹੱਬਤਾਂ ਦੇ ਸਿੱਕੇ ਦੱਸੋ ਜੀ ਹੁਣ ਕੀ ਲਿਖੀਏ? ਹਾਏ ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ ਦੱਸੋ ਜੀ ਹੁਣ ਕੀ ਲਿਖੀਏ?