Motti Motti Akh - Shivjot, Gurlez Akhtar - Lyrics in Punjabi

 

ਵੇ ਗੱਡੀਆਂ 'ਚ ਰਹਿੰਦੇ ਕਿਉਂ glass ਕੱਚ ਦੇ


ਨੀ ਆਥਣੇ ਜੇ ਲਾਏ ਬਿਨਾਂ ਕਿੱਥੇ ਵੱਚਦੇ

ਵੇ ਚੀਰਦੀ ਜਾਂਦੀ ਐ ਉਤੋਂ ਠੰਡ ਕਾਲ਼ਜੇ

ਨੀ ਐਵੇਂ ਤਾਂ ਨਹੀਂ ਮੋਟੇ-ਮੋਟੇ peg ਪਚਦੇ


ਨੀ ਕਾਲ਼ੀਆਂ ਰਾਤਾਂ 'ਚ ਚੜ੍ਹੇ ਚੰਦ ਬਣਕੇ

ਨੀ ਯਾਰ ਮੇਰੇ ਖੜ੍ਹਦੇ ਨੇ ਕੰਧ ਬਣਕੇ

ਨੀ ਇਹਨਾਂ ਨਾਲ ਹੁਣ ਮਿਲਣੋ ਵੀ ਰਹਿ ਗਿਆ

ਨੀ ਕਾਹਦਾ ਬਿੱਲੋ ਤੇਰੇ ਨਾਲ ਪਿਆਰ ਹੋ ਗਿਆ

ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ

ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ

26  ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ

ਨੀ ਦਿਲ ਮੇਰਾ ਅੱਜ ਵੱਸੋਂ ਬਾਹਰ ਹੋ ਗਿਆ


ਓ, ਪਹਿਲੀ-ਪਹਿਲੀ date ਦਾ ਕਰਾਰ ਹੋ ਗਿਆ

ਸਾਹਾਂ ਤੋਂ ਜ਼ਰੂਰੀ ਮੈਨੂੰ ਯਾਰ ਹੋ ਗਿਆ

21 ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ

ਵੇ ਦਿਲ ਅੱਜ ਮੇਰਾ ਵੀ ਉਡਾਰ ਹੋ ਗਿਆ


ਡੂੰਘੇ ਬੜੇ ਆਸ਼ਕੀ ਦੇ ਫ਼ੱਟ, ਬੱਲੀਏ

ਨੀ ਤੇਰੇ 'ਤੇ crazy ਹੋਇਆ ਜੱਟ, ਬੱਲੀਏ

ਸੀ Ford ਦਾ ਸ਼ੁਕੀਨ ਬੜਾ ਮੁੰਡਾ ਸ਼ੁਰੂ ਤੋਂ

ਨੀ ਤੇਰੇ ਪਿੱਛੇ Range 'ਤੇ ਸਵਾਰ ਹੋ ਗਿਆ

ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ

ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ

26 ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ

ਨੀ ਦਿਲ ਮੇਰਾ ਅੱਜ ਵੱਸੋਂ ਬਾਹਰ ਹੋ ਗਿਆ

ਦਿਲ ਮੇਰਾ ਅੱਜ ਵੱਸੋਂ

ਦਿਲ ਮੇਰਾ ਅੱਜ ਵੱਸੋਂ


ਹੋ, ਮੈਂ ਵੀ ਦਿਲ ਵਿੱਚ ਸਾਂਭ-ਸਾਂਭ ਰੱਖਦੀ

ਤੈਨੂੰ ਦੁਨੀਆ ਤੋਂ ਚੋਰੀ-ਚੋਰੀ ਤੱਕਦੀ

ਸੱਭ ਕੀਤੀਆਂ throw ਵੇ ਮੈਂ goggle ਆ

ਕਾਹਦੀ ਕੀਤੀ ਤੂੰ ਤਰੀਫ਼ ਮੇਰੀ ਅੱਖ ਦੀ


ਤੂੰ ਟੱਕਰੀ ਯਾਰਾਂ ਨੂੰ ਗੁਲਕੰਦ ਬਣਕੇ

ਨੀ ਕੀਤੀ ਸ਼ੁਰੂਆਤ ਸੀ friend ਬਣਕੇ

ਨੀ ਵਿੰਨ੍ਹਤਾ ਕਲੇਜਾ ਤੂੰ, palazzo ਵਾਲੀਏ

ਨੀ ਰੂਪ ਤੇਰਾ ਤਿੱਖੀ ਤਲਵਾਰ ਹੋ ਗਿਆ


ਵੇ ਆਪਣੀ ਬਣਾ ਲੈ ਸ਼ਰੇਆਮ, ਮੁੰਡਿਆ

ਆ ਲੈ ਜ਼ਿੰਦਗੀ ਮੈਂ ਕੀਤੀ ਤੇਰੇ ਨਾਮ, ਮੁੰਡਿਆ

ਵੇ ਮੇਰੇ ਲਈ ਤੂੰ ਅੰਬਰਾਂ ਦੇ ਚੰਨ ਵਰਗਾ

ਤੇ ਹੋਰ ਸਾਰਿਆਂ ਦੇ ਲਈ star ਹੋ ਗਿਆ


ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ

ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ

21 ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ

ਵੇ ਦਿਲ ਅੱਜ ਮੇਰਾ ਵੀ ਉਡਾਰ ਹੋ ਗਿਆ


ਓ, ਤੇਰੇ ਸੂਟਾਂ 'ਤੇ work ਬਿੱਲੋ ਆਰੀ ਦਾ

ਸਾਰਾ ਸ਼ਹਿਰ fan ਮਿੱਤਰਾਂ ਦੀ ਯਾਰੀ ਦਾ

ਕੈਸੇ ਲੱਗੀਆਂ ਦੇ ਚਾਹ ਹੁੰਦੇ, ਗੋਰੀਏ

ਨਸ਼ਾ ਵੱਖਰਾ ਹੀ ਇਸ਼ਕ ਬਿਮਾਰੀ ਦਾ


ਸਹੇਲੀਆਂ ਤੋਂ ਪਾਸੇ ਹੋਕੇ ਬਹਿਣ ਲੱਗ ਪਈ

ਵੇ "Shivjot, Shivjot" ਕਹਿਣ ਲੱਗ ਪਈ

ਮੈਂ ਤੇਰਿਆਂ ਖਿਆਲਾਂ ਵਿੱਚ ਰਹਿਣ ਲੱਗ ਪਈ

ਤੇ ਸੋਹਣਾ-ਸੋਹਣਾ ਸਾਰਾ ਸੰਸਾਰ ਹੋ ਗਿਆ


ਓ, ਬਚ-ਬਚ, ਬਚ-ਬਚ, ਬਚ ਗੋਰੀਏ

ਨੀ ਮੁੰਡਿਆਂ ਦੀ ਤੇਰੇ ਉਤੇ ਅੱਖ, ਗੋਰੀਏ

ਨੀ ਤੈਨੂੰ ਕੀ ਦੱਸਾਂ ਮੈਂ ਬਿੱਲੋ ਇਸੇ ਕਰਕੇ

ਨੀ ਡੱਬ 'ਚ ਜ਼ਰੂਰੀ ਹਥਿਆਰ

ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ

ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ

26 ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ

ਨੀ ਦਿਲ ਮੇਰਾ ਅੱਜ ਵੱਸੋਂ ਬਾਹਰ ਹੋ ਗਿਆ


ਵੇ ਆਪਣੀ ਬਣਾ ਲੈ ਸ਼ਰੇਆਮ, ਮੁੰਡਿਆ

ਆ ਲੈ ਜ਼ਿੰਦਗੀ ਮੈਂ ਕੀਤੀ ਤੇਰੇ ਨਾਮ, ਮੁੰਡਿਆ

ਵੇ ਮੇਰੇ ਲਈ ਤੂੰ ਅੰਬਰਾਂ ਦੇ ਚੰਨ ਵਰਗਾ

ਤੇ ਹੋਰ ਸਾਰਿਆਂ ਦੇ ਲਈ star ਹੋ ਗਿਆ


ਡੂੰਘੇ ਬੜੇ ਆਸ਼ਕੀ ਦੇ ਫ਼ੱਟ, ਬੱਲੀਏ

ਨੀ ਤੇਰੇ 'ਤੇ crazy ਹੋਇਆ ਜੱਟ, ਬੱਲੀਏ

ਸੀ Ford ਦਾ ਸ਼ੁਕੀਨ Shivjot ਸ਼ੁਰੂ ਤੋਂ

ਨੀ ਮੇਰੇ ਪਿੱਛੇ Range 'ਤੇ ਸਵਾਰ ਹੋ ਗਿਆ


ਨਹੀਂ-ਨਹੀਂ, ਇੱਕ ਵਾਰੀ ਹੋਰ ਆਉਣ ਦੋ ਯਾਰ

Comments

Popular posts from this blog

Ik Onkar Nanak - Bhai Harvinder Singh Ji & Bhai Satvinder Lyrics in ਪੰਜਾਬੀ and English

Shukar Dateya - Prabh Gill

Noormahal by Chani Nattan, Inderpal Moga & J-Statik - Lyrics in Punjabi