Attraction by Sukha & Prodgk - Lyrics in Punjabi
ਬਿੱਲੀ ਬਿੱਲੀ ਅੱਖ ਦਾ ਕੁੜੇ
ਲੰਘੀ ਮੋਢੇ ਨਾਲ ਮੋਢਾ ਮਾਰ ਕੇ
ਰੰਗ ਫੁੱਲਾਂ ਦੇ ਵੀ ਖਿੜ ਗਏ ਕੁੜੇਅਸੀਂ ਦੋਵੇਂ ਜਦ ਮਿਲ ਗਏ ਕੁੜੇਨੈਣਾਂ ਨੈਣਾਂ ਨਾਲ਼ ਗੱਲ ਹੋਈ ਆਉੱਡ ਦੋਵਾਂ ਦੇ ਹੀ ਦਿਲ ਗਏ ਕੁੜੇਤੇਰੇ ਇਸ਼ਕੇ ਦਾ ਸਾਨੂੰ ਚੰਦਰਾਨਸ਼ਾ ਜੇਹਾ ਸਵਾਰ ਹੋ ਗਯਾਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇਜਦੋ ਦਾ ਦੀਦਾਰ ਹੋ ਗਯਾਲੰਘੀ ਮੋਢੇ ਨਾਲ ਮੋਢਾ ਮਾਰ ਕੇਸੱਚੀ ਮੁੰਡੇ ਨੂੰ ਪਿਆਰ ਹੋ ਗਯਾਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇਹੋ ਜ਼ੁਲਫ਼ਾਂ ਦੇ ਨਾਗ ਤੇਰੇ ਡੰਗਦੇ ਕੁੜੇਅਸੀਂ ਮਿੰਨਾ ਮਿੰਨਾ ਤੇਰੇ ਕੋਲੋਂ ਸੰਗਦੇ ਕੁੜੇਚਾਰੇ ਪਾਸੇ ਖੁਸ਼ੀ ਦਾ ਮਾਹੌਲ ਦਿਸਦਾਅਸੀਂ ਜਦੋ ਤੇਰੀ ਗਲ਼ੀ ਵਿੱਚੋ ਨੰਗਦੇ ਕੁੜੇਸ਼ਾਮ ਢਲਦੀ ਰੰਗ ਜੇਹਾ ਰੰਗ ਤੇਰਾ ਨੀਨੀ ਤੂੰ ਗਬਰੂ ਦੇ ਦਿਲ ਵਿਚ ਲਾਇਆ ਡੇਰਾ ਨੀਹੋ ਜੀਅ ਕਿਥੇ ਲੱਗੇ ਤੇਰੀ ਦੀਦ ਤੋਂ ਬਿਨਾਨੀ ਤੂੰ ਚੈਨ ਵੈਨ ਕੁੜੇ ਲੁੱਟ ਗਯੀ ਏ ਮੇਰਾ ਨੀਨੂਰ ਚੇਹਰੇ ਤੇ ਗੁਲਾਬ ਜੇਹਾ ਨੀਨਸ਼ਾ ਤੇਰਾ ਏ ਸ਼ਰਾਬ ਜੇਹਾ ਨੀਮੇਰੀ ਇਕ ਵੀ ਨਾ ਸੁਣਦਾ ਕੁੜੇਦਿਲ ਹੱਦ ਤੋਂ ਵੀ ਬਾਹਰ ਹੋ ਗਯਾਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇਜਦੋ ਦਾ ਦੀਦਾਰ ਹੋ ਗਯਾਲੰਘੀ ਮੋਢੇ ਨਾਲ ਮੋਢਾ ਮਾਰ ਕੇਸੱਚੀ ਮੁੰਡੇ ਨੂੰ ਪਿਆਰ ਹੋ ਗਯਾਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ
ਓ ਤੇਰੀ ਸਿਫ਼ਤ ਏ ਕਿਵੇਂ ਕਿੰਨੇ ਗੀਤ ਗਾਵਾਂ ਨੀਉੱਤੋਂ ਦੱਸ ਵੀ ਨਾ ਹੋਵੇ ਤੈਨੂੰ ਕਿੰਨਾ ਚਾਹਵਾਂ ਨੀTime ਲੈ ਕੇ ਰੀਝਾਂ ਨਾ ਬਣਾਈ ਰੱਬ ਨੇਤੇਰੀ ਸਾਦਗੀ ਤੋਂ ਕੁੜੇ ਵਾਰੇ ਵਾਰੇ ਜਾਵਾਂ ਨੀਰੂਪ ਪਰੀਆਂ ਦਾ ਲੱਗੇ ਅੰਬਰਾਂ ਤੋਂ ਆਈ ਐਂਦਿਲ ਮੰਗੇ ਜਿਹੜੀ ਗਾਨੀ ਗਲ ਵਿਚ ਪਾਈ ਏਅੱਜ ਸੁੰਨਾ ਸੁੰਨਾ ਲੱਗਦਾ ਜਹਾਨ ਸਾਰਾ ਨੀਤੂੰ ਕੁੜੇ ਜ਼ਿੰਦਗੀ 'ਚ ਰੌਣਕ ਜਿਹੀ ਲਈ ਏਹਾਲ ਗੱਭਰੂ ਦਾ ਪੁੱਛ ਤਾ ਸਹੀਇਕ ਵਾਰੀ ਮੂਹੋਂ ਬੋਲ ਤਾ ਸਹੀਹਾਲ ਗੱਭਰੂ ਦਾ ਪੁੱਛ ਤਾ ਸਹੀਇਕ ਵਾਰੀ ਮੂਹੋਂ ਬੋਲ ਤਾ ਸਹੀਜਿਹੜਾ ਕਿਸੇ ਤੋਂ ਨਾ ਹੋਇਆ ਸੀ ਕਦੇਤੇਰੇ ਹਾਸੇ ਦਾ ਸ਼ਿਕਾਰ ਹੋ ਗਯਾਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇਜਦੋ ਦਾ ਦੀਦਾਰ ਹੋ ਗਯਾਲੰਘੀ ਮੋਢੇ ਨਾਲ ਮੋਢਾ ਮਾਰ ਕੇਸੱਚੀ ਮੁੰਡੇ ਨੂੰ ਪਿਆਰ ਹੋ ਗਯਾਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ
ਜਦੋ ਦਾ ਦੀਦਾਰ ਹੋ ਗਿਆਲੰਘੀ ਮੋਢੇ ਨਾਲ ਮੋਢਾ ਮਾਰ ਕੇਸੱਚੀ ਮੁੰਡੇ ਨੂੰ ਪਿਆਰ ਹੋ ਗਿਆਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ
Comments
Post a Comment