Posts

Showing posts from January, 2023

Motti Motti Akh - Shivjot, Gurlez Akhtar - Lyrics in Punjabi

  ਵੇ ਗੱਡੀਆਂ 'ਚ ਰਹਿੰਦੇ ਕਿਉਂ glass ਕੱਚ ਦੇ ਨੀ ਆਥਣੇ ਜੇ ਲਾਏ ਬਿਨਾਂ ਕਿੱਥੇ ਵੱਚਦੇ ਵੇ ਚੀਰਦੀ ਜਾਂਦੀ ਐ ਉਤੋਂ ਠੰਡ ਕਾਲ਼ਜੇ ਨੀ ਐਵੇਂ ਤਾਂ ਨਹੀਂ ਮੋਟੇ-ਮੋਟੇ peg ਪਚਦੇ ਨੀ ਕਾਲ਼ੀਆਂ ਰਾਤਾਂ 'ਚ ਚੜ੍ਹੇ ਚੰਦ ਬਣਕੇ ਨੀ ਯਾਰ ਮੇਰੇ ਖੜ੍ਹਦੇ ਨੇ ਕੰਧ ਬਣਕੇ ਨੀ ਇਹਨਾਂ ਨਾਲ ਹੁਣ ਮਿਲਣੋ ਵੀ ਰਹਿ ਗਿਆ ਨੀ ਕਾਹਦਾ ਬਿੱਲੋ ਤੇਰੇ ਨਾਲ ਪਿਆਰ ਹੋ ਗਿਆ ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ 26  ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ ਨੀ ਦਿਲ ਮੇਰਾ ਅੱਜ ਵੱਸੋਂ ਬਾਹਰ ਹੋ ਗਿਆ ਓ, ਪਹਿਲੀ-ਪਹਿਲੀ date ਦਾ ਕਰਾਰ ਹੋ ਗਿਆ ਸਾਹਾਂ ਤੋਂ ਜ਼ਰੂਰੀ ਮੈਨੂੰ ਯਾਰ ਹੋ ਗਿਆ 21 ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ ਵੇ ਦਿਲ ਅੱਜ ਮੇਰਾ ਵੀ ਉਡਾਰ ਹੋ ਗਿਆ ਡੂੰਘੇ ਬੜੇ ਆਸ਼ਕੀ ਦੇ ਫ਼ੱਟ, ਬੱਲੀਏ ਨੀ ਤੇਰੇ 'ਤੇ crazy ਹੋਇਆ ਜੱਟ, ਬੱਲੀਏ ਸੀ Ford ਦਾ ਸ਼ੁਕੀਨ ਬੜਾ ਮੁੰਡਾ ਸ਼ੁਰੂ ਤੋਂ ਨੀ ਤੇਰੇ ਪਿੱਛੇ Range 'ਤੇ ਸਵਾਰ ਹੋ ਗਿਆ ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ 26 ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ ਨੀ ਦਿਲ ਮੇਰਾ ਅੱਜ ਵੱਸੋਂ ਬਾਹਰ ਹੋ ਗਿਆ ਦਿਲ ਮੇਰਾ ਅੱਜ ਵੱਸੋਂ ਦਿਲ ਮੇਰਾ ਅੱਜ ਵੱਸੋਂ ਹੋ, ਮੈਂ ਵੀ ਦਿਲ ਵਿੱਚ ਸਾਂਭ-ਸਾਂਭ ਰੱਖਦੀ ਤੈਨੂੰ ਦੁਨੀਆ ਤੋਂ ਚੋਰੀ-ਚੋਰੀ ਤੱਕਦੀ ਸੱਭ ਕੀਤੀਆਂ throw ਵੇ ਮੈਂ goggle ਆ ਕਾਹਦੀ ਕੀਤੀ ਤੂੰ ਤਰੀਫ਼ ਮੇਰੀ ਅੱਖ ਦੀ ਤੂੰ...